ਮੈਂ ਕਿਹਡ਼ਾ ਜਂਗਲ ਨਹੀਂ ਤੁਰਿਯਾ | What jungle haven’t I walked | Rabbi Shergill


ਮੈਂ ਕਿਹਡ਼ਾ ਜਂਗਲ ਨਹੀਂ ਤੁਰਿਯਾ | मैं किहड़ा जंगल नहीं तुरिया | What jungle haven’t I walked
ਮੈਂ ਕਿਹਡ਼ਾ ਸਾਗਰ ਨਹੀਂ ਤਰਿਆ | मैं किहड़ा सागर नहीं तरिआ | What ocean haven’t I swum
ਮੈਂ ਕਿਹਡ਼ਾ ਅਂਬਰ ਨਹੀਂ ਟੋਹਿਯਾ | मैं किहड़ा अंबर नहीं टोहिया | What skies haven’t I explored
ਪਰ ਕੁਝ ਤੇਰੇ ਚੋਂ  | पर कुझ तेरे चों | But nothing in you
ਕੁਝ ਤੇਰੇ ਚੋਂ | कुझ तेरे चों | Nothing in you
ਤੇਰਾ ਨਹੀਂ ਮਿਲਿਯਾ | तेरा नहीं मिलिया | Was your own

The original Lal Singh Dil verse is as follows:

“…ਕਿਹੜੇ ਕਿਹੜੇ ਜੰਗਲ ਨਹੀਂ ਤੁਰਿਆ
ਕਿਹੜੇ ਕਿਹੜੇ ਸਾਗਰ ਨਹੀਂ ਤਰਿਆ
ਕਿਹੜੇ ਅੰਬਰ ਨਹੀਂ ਟੋਹੇ
ਕੁਝ ਵੀ ਤੇਰੇ ‘ਚੋਂ ਪਰ
ਤੇਰਾ ਨਹੀਂ ਮਿਲਿਆ”

“…किहड़े किहड़े जंगल नहीं तुरिआ
किहड़े किहड़े सागर नहीं तरिआ
किहड़े अंबर नहीं टोहे
कुझ वी तेरे ‘चों पर
तेरा नहीं मिलिआ”

kehRe kehRe saagar nahii taryaa
kehRe kehRe ambar nahii Tohe
kujh vii tere choN par
teraa nahii milyaa”

Leave a comment